Bibi Gagandeep Kaur Khalsa | Parkash Purb | Guru Granth Sahib Ji | #rcfgurudwara

Posted By on September 15, 2019


Bibi Gagandeep Kaur Khalsa

Posted by Lewis Heart

This article has 26 comments

  1. burra na mnyo bibaji w nu b te b nu w kehn vich jrur sudhar lai k bolo bilkul nu je bilkul bol sakde te baki kyo nahi

    Reply
  2. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    Reply
  3. Tusi kisay hor de dharm di nikhedhi na kro…apne dharm di jrur shobha kro…baki sikh dharam ch na te jaat khatam hoi te na hi auartan nu smanta ditti gai…ki koi guru aurat hoi..dharam de kmm te jathedarian v marda kol…loka nu na bhando.

    Reply
  4. ਸੋਹਣੀ ਦਸਤਾਰ ਮਿੱਠੀ ਤੇ ਪਿਆਰੀ ਬੋਲੀ ਸਮਝਾਉਣ ਦਾ ਵਧੀਆ ਤਰੀਕਾ। ਸਿੱਖ ਕੁੜੀਆਂ ਨੂੰ ਦਸਤਾਰ ਸਜਾਂਉਣ ਲਈ ਪ੍ਰੇਰਿਤ ਕੀਤਾ ਜਾਵੇ ਇਹ ਕੌਮ ਦੀ ਵੱਡੀ ਸੇਵਾ ਹੋਵੇਗੀ। ਮਾਂ ਬੋਲੀ ਪੰਜਾਬੀ ਦੇ ਸਤਿਕਾਰ ਤੇ ਵਿਕਾਸ ਲਈ ਆਪਣੀ ਭਾਸ਼ਾ ਚ ਕਮੇਂਟ ਕਰੋਂ ਜੀ। ਮਾਂ ਬੋਲੀ ਪੰਜਾਬੀ ਚ ਕਮੇਂਟ ਕਰਨ ਵਾਲੇ ਵੀਰਾਂ ਭੈਣਾਂ ਨੂੰ ਧੰਨਵਾਂਦ। ਸਤਿ ਸ੍ਰੀ ਆਕਾਲ ਸਭ ਨੂੰ

    Reply
  5. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਮੇਹਰ ਕਰਨ ਆਪ ਜੀ ਤੇ। ਮਾਂ ਬੋਲੀ ਪੰਜਾਬੀ ਚ ਕਮੇਂਟ ਕਰੋਂ। ਮਾਂ ਬੋਲੀ ਨੂੰ ਭੁੱਲ ਜਾਵੋਗੇ ਕੱਖਾਂ ਵਾਂਗੂੰ ਰੁਲ ਜਾਓਗੇ। ਸਤਿ ਸ੍ਰੀ ਆਕਾਲ ਜੀ

    Reply
  6. ਬਹੁਤ ਵਧੀਆ ਵਿਚਾਰ ਵਹਿਗੁਰੂ ਮੇਹਰ ਕਰਨ ਆਪ ਜੀ ਤੇ ਸੁਮੱਤ ਬਖਸ਼ਣ ਬੀਬੀਆਂ ਨੂੰ। ਸਿੱਖ ਬੀਬੀਆਂ ਨੂੰ ਦਸਤਾਰ ਸਜਾਂਉਣ ਲਈ ਪ੍ਰੇਰਿਤ ਕੀਤਾ ਜਾਵੇ। vehguru ji ka Khalsa vehguru ji ki Fateh.

    Reply
  7. Apni manji thallay daang fair bibi….. Sikh attwaad band karo. Hindus ho Hindus hi rahogay pawain pit pit mar jao.

    Reply

Leave a Reply

Your email address will not be published. Required fields are marked *